[ti:Bijlee Bijlee]
[ar:Harrdy Sandhu]
[al:Bijlee Bijlee]
[by:lrc.d4321.com]
[00:00.000]作词 : Jaani
[00:01.000]作曲 : Jaani
[00:08.595]ਓ, ਚੰਨ ਦੀ ਕੁੜੀ...
[00:11.325]ਓ, ਚੰਨ ਦੀ ਕੁੜੀ...
[00:13.596]ਓ, ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
[00:16.128]ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
[00:18.463]ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
[00:21.099]ਤਾਰੇ ਵੀ ਡਰ ਕੇ ਰਹਿਣ
[00:23.468]ਓ, Cinderella...
[00:25.382]ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
[00:28.642]ਘੁੰਗਰੂ ਪਾ ਕੇ ਨਚਾਇਆ
[00:30.468]ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
[00:32.649]ਲੁਧਿਆਣਾ ਸਾਰਾ ਈ ਪਿੱਛੇ ਲਾਇਆ
[00:35.142]ਲੁਧਿਆਣਾ ਸਾਰਾ ਈ ਪਿੱਛੇ ਲਾਇਆ
[00:37.498]ਤੇਰੇ ਤੱਕ ਕੇ ਗੋਰੀਏ ਨੈਣ
[00:40.047]ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
[00:42.180]ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
[00:44.764]ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
[00:47.219]ਤਾਰੇ ਵੀ ਡਰ ਕੇ ਰਹਿਣ, ਓ, Cinderella...
[00:53.036]ਨੀ ਤੂੰ ਜੱਟ ਨੂੰ ਪਸੰਦ ਹੋ ਗਈ, ਗਰਮੀ ′ਚ ਠੰਡ ਹੋ ਗਈ
[01:12.022]ਮੈਂ ਤੇਰਾ chocolate, ਤੂੰ ਮੇਰੀ ਖੰਡ ਹੋ ਗਈ
[01:14.309]ਮੈਂ ਵੀ ਮਲੰਗ ਹੋਇਆ, ਤੂੰ ਵੀ ਮਲੰਗ ਹੋ ਗਈ
[01:16.788]ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ
[01:20.828]ਓ, ਤਿੰਨ ਫ਼ੁੱਲਾਂ ਦੇ ਜਿੰਨਾ weight
[01:23.033]ਮੈਂ ਕਰਾਂ ਤੇਰੀ wait, ਤੂੰ ਹੋ ਜਾਏ ਚਾਹੇ late
[01:25.443]ਓ, ਅੱਖਾਂ ਤੇਰੀਆਂ ਨੇ ਐਦਾਂ ਲਗਦੈ
[01:28.169]ਜਿੱਦਾਂ ਹਰੇ ਰੰਗ ਦੀ lake
[01:30.469]ਤੂੰ ਹਰੇ ਰੰਗ ਦੀ lake
[01:32.541]ਲੋਕ ਤੇਰੇ ਨਾਲ਼ photo'an ਲੈਣ
[01:35.431]ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
[01:37.389]ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
[01:39.905]ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
[01:42.367]ਤਾਰੇ ਵੀ ਡਰ ਕੇ ਰਹਿਣ
[01:44.570]ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
[01:47.091]ਘੁੰਗਰੂ ਪਾ ਕੇ ਨਚਾਇਆ
[01:49.486]ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
[01:51.888]ਲੁਧਿਆਣਾ ਸਾਰਾ ਈ ਪਿੱਛੇ ਲਾਇਆ
[01:54.837]ਕਮਾਲ ਐ, ਕਮਾਲ ਐ, ਬਵਾਲ ਐ, ਬਵਾਲ ਐ
[01:57.239]ਕਸ਼ਮੀਰੀ ਸੇਬ ਐ, too much ਲਾਲ ਐ
[01:59.767]ਓ, ਪਰੀਆਂ ਦੇ ਨਾਲ਼ ਦੀ, ਸੱਪਣੀ ਦੀ ਚਾਲ ਦੀ
[02:02.224]ਹੋਰ ਕੀ ਤੂੰ ਭਾਲ਼ਦੀ ਜੇ Jaani ਤੇਰੇ ਨਾਲ਼ ਐ?
[02:05.460]ਓ, ਕੋਈ ਲਿਖਦਾ ਤੇਰੀ ਜ਼ੁਲਫਾਂ ′ਤੇ
[02:08.770]ਕੋਈ ਤੇਰੇ ਬੁੱਲ੍ਹਾਂ ਉੱਤੇ ਲਿਖਦੈ
[02:11.224]ਹੁਣ ਸਾਰੇ ਤੇਰੇ 'ਤੇ ਲਿਖਦੇ
[02:13.592]ਨੀ ਕਿਹੜਾ ਫ਼ੁੱਲਾਂ ਉੱਤੇ ਲਿਖਦੈ?
[02:16.107]Jaani ਵਰਗੇ ਵੱਡੇ-ਵੱਡੇ ਸ਼ਾਇਰ
[02:18.578]ਤੇਰੇ ਕੋਲ਼ੇ ਆ ਬਹਿਣ
[02:20.949]ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
[02:22.962]ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
[02:25.551]ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
[02:28.232]ਤਾਰੇ ਵੀ ਡਰ ਕੇ ਰਹਿਣ
[02:30.307]ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
[02:32.777]ਘੁੰਗਰੂ ਪਾ ਕੇ ਨਚਾਇਆ
[02:35.137]ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
[02:37.411]ਲੁਧਿਆਣਾ ਸਾਰਾ ਈ ਪਿੱਛੇ ਲਾਇਆ
[02:40.139]ਓ, ਚੰਨ ਦੀ ਕੁੜੀ...
[02:42.148]ਓ, ਚੰਨ ਦੀ ਕੁੜੀ...