LRC Free DownLoad · LRC.D4321.COM


LRC歌词免费下载

[ti:Faraar]
[ar:Akull]
[al:Faraar]
[by:lrc.d4321.com]

[00:00.000] 作词 : Mellow D
[00:01.000] 作曲 : Akull
[00:09.245] ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[00:14.296] ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[00:19.267] ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[00:24.187] ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[00:29.188] ਕਰਦਾ ਰਹਿੰਦਾ party, ਯਾਰਾਂ ਨਾਲ ਅੱਧੀ ਰਾਤੀ
[00:33.670] ਯਾਦਾਂ ਤੇਰੀ ਸਤਾਤੀ, ਤੂੰ ਨਾ ਜਾਣਦਾ ਐ
[00:38.629] Gentleman ਬਦਤਮੀਜ਼ ਐ, ਥੋੜ੍ਹਾ cheesy, ਪਰ ਅਜ਼ੀਜ਼ ਐ
[00:43.587] ਦਿਲ ਕੇ ਕਿਤਨੇ ਕਰੀਬ ਐ, ਤੂੰ ਨਾ ਜਾਣਦਾ ਐ
[00:48.677] ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[00:53.889] ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[01:18.071] ਮੇਰੀ ਸਖੀਆਂ ਸਾਰੀ ਕਹਿੰਦੀਆਂ, "किसकी बन गई दीवानी?
[01:23.255] ਉਹ ਨਹੀਂ ਸੁਣਦਾ ਗੱਲਾਂ ਤੇਰੀਆਂ, ਕਿਉਂ ਬਨੀ ਫਿਰਦੀ ਮਰਜਾਣੀ?"
[01:28.129] ਮੇਰੀ ਸਖੀਆਂ ਸਾਰੀ ਕਹਿੰਦੀਆਂ, "किसकी बन गई दीवानी?"
[01:33.186] इनको मैं क्या बताऊँ, इश्क़ में कितनी कुर्बानी
[01:38.069] ज़रा बात तू मेरी मान, ऐसे तंग ना कर, मेरी जान
[01:42.883] बंद अखियों से किया तुझ पे है एतबार
[01:48.012] ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[01:53.199] ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[02:07.170] ਤੈਨੂੰ ਤਾਂ ਮੇਰੀ ਫ਼ਿਕਰ ਨਹੀਂ, ਕਰਦਾ ਵੀ ਜ਼ਿਕਰ ਨਹੀਂ
[02:12.639] ਤੇਰੇ ਮਨ 'ਚ ਕੀ ਚੱਲਦਾ? (ਕੀ ਚੱਲਦਾ? ਕੀ ਚੱਲਦਾ?)
[02:17.280] ਮੈਂ ਤਾਂ ਬਸ ਹੋ ਗਈ ਤੇਰੀਆਂ, ਕਿਸ ਗੱਲ ਦੀ ਦੇਰੀਆਂ?
[02:22.538] ਗੱਲ ਨੂੰ ਅੱਗੇ ਵਧਾ (ਅੱਗੇ ਵਧਾ, ਅੱਗੇ ਵਧਾ)
[02:27.377] बस इतना सा है डर, ना जाएँ आँखें भर
[02:32.480] इकलौते दिल के हो ना जाएँ टुकड़े चार
[02:37.498] ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
[02:42.707] ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
[03:04.666] Akull on the beat, yeah (yeah)

本站歌词资源从网络中搜集,如侵犯了您的权益,请告知我们,立刻删除相关内容。

Copyright © Lrc.D4321.Com All rights reserved.