LRC Free DownLoad · LRC.D4321.COM


LRC歌词免费下载

[ti:Mann Bharryaa 2.0 (From]
[ar:B Praak]
[al:Mann Bharryaa 2.0 (From]
[by:lrc.d4321.com]

[00:00.000] 作词 : Jaani
[00:01.000] 作曲 : B Praak
[00:09.300] ਵੇ ਮੈਥੋਂ ਤੇਰਾ ਮੰਨ ਭਰਿਆ
[00:15.435] ਮੰਨ ਭਰਿਆ, ਬਦਲ ਗਿਆ ਸਾਰਾ
[00:20.031] ਵੇ ਤੂੰ ਮੈਨੂੰ ਛੱਡ ਜਾਣਾ
[00:25.843] ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
[00:30.289] ਵੇ ਮੈਥੋਂ ਤੇਰਾ ਮੰਨ ਭਰਿਆ
[00:46.108] ਮੰਨ ਭਰਿਆ, ਬਦਲ ਗਿਆ ਸਾਰਾ
[00:50.145] ਵੇ ਤੂੰ ਮੈਨੂੰ ਛੱਡ ਜਾਣਾ
[00:56.182] ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
[01:01.753] ਗੱਲ-ਗੱਲ 'ਤੇ ਸ਼ੱਕ ਕਰਦੈ
[01:04.588] ਏਤਬਾਰ ਜ਼ਰਾ ਵੀ ਨਹੀਂ
[01:07.299] ਹੁਣ ਤੇਰੀਆਂ ਅੱਖੀਆਂ 'ਚ
[01:09.643] ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
[01:13.054] ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ
[01:19.560] ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
[01:24.441] ਵੇ ਤੂੰ ਮੈਨੂੰ ਛੱਡ ਜਾਣਾ
[01:30.078] ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
[02:16.163] ਕਾਸ਼ ਐਸਾ ਹੋ ਸਕਦਾ, ਰੱਬ ਦੇ ਪੈਰੀਂ ਪੈ ਜਾਂਦੀ
[02:20.468] ਤੇਰੀ ਜਗਹ 'ਤੇ, Jaani, ਮੌਤ ਮੈਨੂੰ ਲੈ ਜਾਂਦੀ
[02:25.687] जो तू ना मिला, मानेंगे वो दहलीज़ नहीं होती
[02:31.518] रब नाम की, यारा, यहाँ कोई चीज़ नहीं होती
[02:37.086] ਹੋ, ਰੱਬ ਉਹਨੂੰ ਖੋ ਲੈਂਦੈ
[02:43.563] ਜਿਹੜਾ ਹੋਵੇ ਉਹਨੂੰ ਜਾਨ ਤੋਂ ਪਿਆਰਾ
[02:48.031] ਵੇ ਤੂੰ ਮੈਨੂੰ ਛੱਡ ਜਾਣਾ
[02:54.198] ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
[03:09.059] ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
[03:14.848] ਤਾਂਹੀ ਤਾਂ ਉਂਗਲਾਂ 'ਤੇ ਰੋਜ਼ ਨਚਾਉਨੈ ਮੈਨੂੰ
[03:25.163] ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
[03:30.313] ਤੇਰੀ ਯਾਦ ਨੇ ਉਂਗਲਾਂ 'ਤੇ ਰੋਜ਼ ਨਚਾਉਨੈ ਮੈਨੂੰ
[03:35.663] ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾ ਕੇ ਭੇਜੇ
[03:40.600] ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ
[03:46.676] ਹਾਏ, ਇੱਕੋ ਹੁੰਦੀ ਐ ਵੇ ਜ਼ਿੰਦਗੀ
[03:53.699] ਤੂੰ ਮਿਲਣਾ ਨਈਂ ਮੈਨੂੰ ਵੇ ਦੁਬਾਰਾ
[03:57.582] ਵੇ ਤੂੰ ਮੈਨੂੰ ਛੱਡ ਜਾਣਾ
[04:03.668] ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
[04:11.058] ਵੇ ਮੈਥੋਂ ਤੇਰਾ ਮੰਨ ਭਰਿਆ

本站歌词资源从网络中搜集,如侵犯了您的权益,请告知我们,立刻删除相关内容。

Copyright © Lrc.D4321.Com All rights reserved.